1/12
Android Accessibility Suite screenshot 0
Android Accessibility Suite screenshot 1
Android Accessibility Suite screenshot 2
Android Accessibility Suite screenshot 3
Android Accessibility Suite screenshot 4
Android Accessibility Suite screenshot 5
Android Accessibility Suite screenshot 6
Android Accessibility Suite screenshot 7
Android Accessibility Suite screenshot 8
Android Accessibility Suite screenshot 9
Android Accessibility Suite screenshot 10
Android Accessibility Suite screenshot 11
Android Accessibility Suite Icon

Android Accessibility Suite

Google Inc.
Trustable Ranking Iconਭਰੋਸੇਯੋਗ
44M+ਡਾਊਨਲੋਡ
17.5MBਆਕਾਰ
Android Version Icon8.1.0+
ਐਂਡਰਾਇਡ ਵਰਜਨ
14.2.0.740629310 leanback(13-05-2025)ਤਾਜ਼ਾ ਵਰਜਨ
4.3
(693 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/12

Android Accessibility Suite ਦਾ ਵੇਰਵਾ

Android Accessibility Suite ਪਹੁੰਚਯੋਗਤਾ ਐਪਾਂ ਦਾ ਇੱਕ ਸੰਗ੍ਰਹਿ ਹੈ, ਜੋ ਤੁਹਾਡੇ Android ਡੀਵਾਈਸ ਨੂੰ ਅੱਖਾਂ-ਰਹਿਤ ਜਾਂ ਕਿਸੇ ਸਵਿੱਚ ਡੀਵਾਈਸ ਨਾਲ ਵਰਤਣ ਵਿੱਚ ਤੁਹਾਡੀ ਮਦਦ ਕਰਦਾ ਹੈ।


Android Accessibility Suite ਵਿੱਚ ਇਹ ਸ਼ਾਮਲ ਹਨ:

• ਪਹੁੰਚਯੋਗਤਾ ਮੀਨੂ: ਆਪਣੇ ਫ਼ੋਨ ਨੂੰ ਲਾਕ ਕਰਨ, ਅਵਾਜ਼ ਅਤੇ ਚਮਕ ਨੂੰ ਕੰਟਰੋਲ ਕਰਨ, ਸਕ੍ਰੀਨਸ਼ਾਟ ਲੈਣ ਅਤੇ ਹੋਰ ਚੀਜ਼ਾਂ ਲਈ ਇਸ ਵੱਡੇ ਆਨ-ਸਕ੍ਰੀਨ ਮੀਨੂ ਨੂੰ ਵਰਤੋ।

• ਚੁਣੋ ਅਤੇ ਸੁਣੋ: ਆਪਣੀ ਸਕ੍ਰੀਨ 'ਤੇ ਆਈਟਮਾਂ ਚੁਣੋ ਅਤੇ ਉਨ੍ਹਾਂ ਨੂੰ ਉੱਚੀ ਅਵਾਜ਼ ਵਿੱਚ ਸੁਣੋ।

• TalkBack ਸਕ੍ਰੀਨ ਰੀਡਰ: ਬੋਲੀ ਪ੍ਰਤੀਕਰਮ ਪ੍ਰਾਪਤ ਕਰੋ, ਇਸ਼ਾਰਿਆਂ ਨਾਲ ਆਪਣੇ ਡੀਵਾਈਸ ਨੂੰ ਕੰਟਰੋਲ ਕਰੋ ਅਤੇ ਆਨ-ਸਕ੍ਰੀਨ ਬਰੇਲ ਕੀ-ਬੋਰਡ ਨਾਲ ਟਾਈਪ ਕਰੋ।


ਸ਼ੁਰੂਆਤ ਕਰਨ ਲਈ:

1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ।

2. ਪਹੁੰਚਯੋਗਤਾ ਚੁਣੋ।

3. ਪਹੁੰਚਯੋਗਤਾ ਮੀਨੂ, ਚੁਣੋ ਅਤੇ ਸੁਣੋ ਜਾਂ TalkBack ਚੁਣੋ।


Android Accessibility Suite ਦੇ ਲਈ Android 6 (Android M) ਜਾਂ ਇਸ ਤੋਂ ਬਾਅਦ ਵਾਲਾ ਵਰਜਨ ਲੋੜੀਂਦਾ ਹੈ। Wear ਨਾਲ TalkBack ਦੀ ਵਰਤੋਂ ਕਰਨ ਲਈ, ਤੁਹਾਨੂੰ Wear OS 3.0 ਜਾਂ ਇਸ ਤੋਂ ਬਾਅਦ ਵਾਲੇ ਵਰਜਨ ਦੀ ਲੋੜ ਹੈ।


ਇਜਾਜ਼ਤਾਂ ਦਾ ਨੋਟਿਸ

• ਫ਼ੋਨ: Android Accessibility Suite ਫ਼ੋਨ ਸਥਿਤੀ 'ਤੇ ਨਜ਼ਰ ਰੱਖਦਾ, ਤਾਂ ਜੋ ਇਹ ਤੁਹਾਡੀ ਕਾਲ ਸਥਿਤੀ ਲਈ ਘੋਸ਼ਣਾਵਾਂ ਨੂੰ ਅਨੁਕੂਲ ਬਣਾ ਸਕੇ।

• ਪਹੁੰਚਯੋਗਤਾ ਸੇਵਾ: ਕਿਉਂਕਿ ਇਹ ਐਪ ਇੱਕ ਪਹੁੰਚਯੋਗਤਾ ਸੇਵਾ ਹੈ, ਇਹ ਤੁਹਾਡੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਸਕਦੀ ਹੈ, ਵਿੰਡੋ ਸਮੱਗਰੀ ਮੁੜ-ਪ੍ਰਾਪਤ ਕਰ ਸਕਦੀ ਹੈ ਅਤੇ ਤੁਹਾਡੇ ਵੱਲੋਂ ਟਾਈਪ ਕੀਤੇ ਲਿਖਤ ਸੁਨੇਹੇ ਨੂੰ ਦੇਖ ਸਕਦੀ ਹੈ।

ਸੂਚਨਾਵਾਂ: ਤੁਹਾਡੇ ਵੱਲੋਂ ਇਸ ਇਜਾਜ਼ਤ ਦੀ ਆਗਿਆ ਦੇਣ 'ਤੇ, TalkBack ਤੁਹਾਨੂੰ ਅੱਪਡੇਟਾਂ ਬਾਰੇ ਸੂਚਿਤ ਕਰ ਸਕਦੀ ਹੈ।

Android Accessibility Suite - ਵਰਜਨ 14.2.0.740629310 leanback

(13-05-2025)
ਹੋਰ ਵਰਜਨ
ਨਵਾਂ ਕੀ ਹੈ?TalkBack 15.2• HID ਰਾਹੀਂ ਬਰੇਲ ਡਿਸਪਲੇਆਂ ਨਾਲ ਕਨੈਕਟ ਕਰਨ ਲਈ ਸਮਰਥਨ ਸ਼ਾਮਲ ਕੀਤਾ ਗਿਆ। ਇਹ ਬਲੂਟੁੱਥ ਰਾਹੀਂ ਆਸਾਨੀ ਨਾਲ ਕਨੈਕਟ ਕਰਨ ਦੀ ਆਗਿਆ ਦਿੰਦਾ ਹੈ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
693 Reviews
5
4
3
2
1

Android Accessibility Suite - ਏਪੀਕੇ ਜਾਣਕਾਰੀ

ਏਪੀਕੇ ਵਰਜਨ: 14.2.0.740629310 leanbackਪੈਕੇਜ: com.google.android.marvin.talkback
ਐਂਡਰਾਇਡ ਅਨੁਕੂਲਤਾ: 8.1.0+ (Oreo)
ਡਿਵੈਲਪਰ:Google Inc.ਪਰਾਈਵੇਟ ਨੀਤੀ:http://www.google.com/policies/privacyਅਧਿਕਾਰ:23
ਨਾਮ: Android Accessibility Suiteਆਕਾਰ: 17.5 MBਡਾਊਨਲੋਡ: 36Mਵਰਜਨ : 14.2.0.740629310 leanbackਰਿਲੀਜ਼ ਤਾਰੀਖ: 2025-05-13 12:48:24ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.google.android.marvin.talkbackਐਸਐਚਏ1 ਦਸਤਖਤ: 9B:42:4C:2D:27:AD:51:A4:2A:33:7E:0B:B6:99:1C:76:EC:A4:44:61ਡਿਵੈਲਪਰ (CN): Google Eyes-Free Projectਸੰਗਠਨ (O): Googleਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): CAਪੈਕੇਜ ਆਈਡੀ: com.google.android.marvin.talkbackਐਸਐਚਏ1 ਦਸਤਖਤ: 9B:42:4C:2D:27:AD:51:A4:2A:33:7E:0B:B6:99:1C:76:EC:A4:44:61ਡਿਵੈਲਪਰ (CN): Google Eyes-Free Projectਸੰਗਠਨ (O): Googleਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): CA

Android Accessibility Suite ਦਾ ਨਵਾਂ ਵਰਜਨ

14.2.0.740629310 leanbackTrust Icon Versions
13/5/2025
36M ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

13.0.0.494034781Trust Icon Versions
11/12/2022
36M ਡਾਊਨਲੋਡ25.5 MB ਆਕਾਰ
ਡਾਊਨਲੋਡ ਕਰੋ
12.2.0.461147544 leanbackTrust Icon Versions
22/9/2022
36M ਡਾਊਨਲੋਡ28 MB ਆਕਾਰ
ਡਾਊਨਲੋਡ ਕਰੋ
7.1.0.209841341 leanbackTrust Icon Versions
6/9/2018
36M ਡਾਊਨਲੋਡ10.5 MB ਆਕਾਰ
ਡਾਊਨਲੋਡ ਕਰੋ
5.0.7Trust Icon Versions
13/11/2016
36M ਡਾਊਨਲੋਡ7.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Matchington Mansion
Matchington Mansion icon
ਡਾਊਨਲੋਡ ਕਰੋ
The Walking Dead: Survivors
The Walking Dead: Survivors icon
ਡਾਊਨਲੋਡ ਕਰੋ
T20 Cricket Champions 3D
T20 Cricket Champions 3D icon
ਡਾਊਨਲੋਡ ਕਰੋ
Age of Apes
Age of Apes icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
Conduct THIS! – Train Action
Conduct THIS! – Train Action icon
ਡਾਊਨਲੋਡ ਕਰੋ
Nations of Darkness
Nations of Darkness icon
ਡਾਊਨਲੋਡ ਕਰੋ
Baby Balloons pop
Baby Balloons pop icon
ਡਾਊਨਲੋਡ ਕਰੋ
Hotel Hideaway: Avatar & Chat
Hotel Hideaway: Avatar & Chat icon
ਡਾਊਨਲੋਡ ਕਰੋ
GT Bike Racing: Moto Bike Game
GT Bike Racing: Moto Bike Game icon
ਡਾਊਨਲੋਡ ਕਰੋ
Age of Magic: Turn Based RPG
Age of Magic: Turn Based RPG icon
ਡਾਊਨਲੋਡ ਕਰੋ
Takashi: Shadow Ninja Warrior
Takashi: Shadow Ninja Warrior icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...